ਖੋ ਖੋ ਸਟੇਟ ਪੱਧਰੀ 2022 ਮਾਲੇਰਕੋਟਲਾ

22 ਨਵੰਬਰ ਤੋਂ 27 ਨਵੰਬਰ ਤੱਕ

ਸਾਰੀਆਂ ਵੀਡੀਓ ਅਤੇ ਫੋਟੋ ਦੇਖਣ ਲਈ ਹੇਠਾਂ ਕਲਿੱਕ ਕਰੋ…….

ਅੰਤਰ ਜ਼ਿਲ੍ਹਾ ਖੋ ਖੋ 2022 ਮਾਲੇਰਕੋਟਲਾ – Google Drive
drive.google.com
ਖੋ-ਖੋ ‘ਚ ਜ਼ਿਲ੍ਹਾ ਸੰਗਰੂਰ ਮੋਹਰੀ | ਖੋ-ਖੋ ‘ਚ ਜ਼ਿਲ੍ਹਾ ਸੰਗਰੂਰ ਮੋਹਰੀ #sangrur #games #khokho #under19 #ludhiana #Champion #sports #statelevel #tournament #sportstournament #interschoolgames… | By Daily Ajit
ਖੋ-ਖੋ ‘ਚ ਜ਼ਿਲ੍ਹਾ ਸੰਗਰੂਰ ਮੋਹਰੀ #sangrur #games #khokho #under19 #ludhiana #Champion #sports #statelevel #tournament #sportstournament #interschoolgames…
fb.watch
MLA Dr Jamil Rehman Malerkotla KHO KHO STATE LEVEL MALERKOTLA 2022 | By DEO-Se Malerkotla activities page
MLA Dr Jamil Rehman Malerkotla KHO KHO STATE LEVEL MALERKOTLA 2022
fb.watch
DEO-Se Malerkotla activities page @SH.SANJEEV SHARMA DEO SE MALERKOTLA PICS KHO KHO STATE LEVEL MALERKOTLA 2022 | By DEO-Se Malerkotla activities page
DEO-Se Malerkotla activities page @SH.SANJEEV SHARMA DEO SE MALERKOTLA PICS KHO KHO STATE LEVEL MALERKOTLA 2022
fb.watch
MOHD KHALIL DEO EE MALERKOTLA KHO KHO STATE LEVEL MALERKOTLA 2022 | By DEO-Se Malerkotla activities page – Facebook
MOHD KHALIL DEO EE MALERKOTLA KHO KHO STATE LEVEL MALERKOTLA 2022
fb.watch
District MEDIA TEAM SPECIAL PICS KHO KHO STATE LEVEL MALERKOTLA 2022 | By DEO-Se Malerkotla activities page
District MEDIA TEAM SPECIAL PICS KHO KHO STATE LEVEL MALERKOTLA 2022
fb.watch
66th Punjab State Inter District School Games Kho-Kho begins | Rozana Spokesman Epaper [Punjabi News]
epaper page no. 2; 66th Punjab State Inter District School Games Kho-Kho begins | Rozana Spokesman Epaper [Punjabi News]
www.rozanaspokesman.com

#66ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਮਾਲੇਰਕੋਟਲਾ ਖੋ ਖੋ ਦਾ ਆਗਾਜ਼#

ਮਾਲੇਰਕੋਟਲਾ ਵਿਖੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਮਾਲੇਰਕੋਟਲਾ ਸ਼੍ਰੀ ਸੰਜੀਵ ਕੁਮਾਰ ਸ਼ਰਮਾ ਜੀ ਦੀ ਯੋਗ ਅਗਵਾਈ ਵਿੱਚ 66ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੋ-ਖੋ ਅੰਡਰ 19 ਸਾਲ ਖੇਡਾਂ ਦਾ ਮਾਲੇਰਕੋਟਲਾ ਦੇ ਤਾਰਾ ਕੌਨਵੈਂਟ ਸਕੂਲ ਮਾਲੇਰਕੋਟਲਾ ਵਿੱਚ ਆਗਾਜ਼ ਕੀਤਾ ਗਿਆ, ਜਿਸ ਦਾ ਉਦਘਾਟਨ ਸ਼੍ਰੀ ਡਾ: ਜਮੀਲ-ਉਰ-ਰਹਿਮਾਨ ਐੱਮ.ਐੱਲ.ਏ. ਮਾਲੇਰਕੋਟਲਾ ਸ੍ਰੀਮਤੀ ਡਾ: ਪਰਮਿੰਦਰ ਕੌਰ ਮੰਡੇਰ ਚੇਅਰਪਰਸਨ ਪਇਨੀਅਰ ਸਕੂਲ ਗੱਜਣਮਾਜਰਾ ਦੁਆਰਾ ਕੀਤਾ ਗਿਆ। ਇਹਨਾਂ ਖੇਡਾਂ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਦੀਆਂ ਟੀਮਾਂ ਨੇ ਭਾਗ ਲਿਆ। ਉਦਘਾਟਨੀ ਸਮਾਰੋਹ ਤੇ ਬੋਲਦਿਆਂ ਸ਼੍ਰੀ ਡਾ: ਜਮੀਲ-ਉਰ-ਰਹਿਮਾਨ ਜੀ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਗਿਆ ਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਸ੍ਰੀਮਤੀ ਡਾ: ਪਰਮਿੰਦਰ ਕੌਰ ਮੰਡੇਰ ਚੇਅਰਪਰਸਨ ਪਇਨੀਅਰ ਸਕੂਲ ਗੱਜਣਮਾਜਰਾ ਨੇ ਬੱਚਿਆਂ ਨੂੰ ਖੇਡਣ ਤੇ ਪੜ੍ਹਨ ਲਈ ਉਤਸ਼ਾਹਿਤ ਕੀਤਾ ਗਿਆ। ਮਾਲੇਰਕੋਟਲਾ ਦੇ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਸੰਜੀਵ ਕੁਮਾਰ ਜੀ ਦੁਆਰਾ ਬੱਚਿਆਂ ਨੂੰ ਪੜ੍ਹਨ ਤੇ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। ਮਾਲੇਰਕੋਟਲਾ ਦੇ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਸੰਜੀਵ ਕੁਮਾਰ ਸ਼ਰਮਾ ਜੀ ਤੇ ਜ਼ਿਲ੍ਹਾ ਸਿੱਖਿਆ ਸੁਧਾਰ ਕਮੇਟੀ ਦੇ ਇੰਚਾਰਜ ਪ੍ਰਿੰਸੀਪਲ ਸ਼੍ਰੀ ਮੁਹੰਮਦ ਖਲੀਲ ਦੁਆਰਾ ਇਹਨਾਂ ਖੇਡਾਂ ਦੇ ਲਈ ਵਿਸ਼ੇਸ਼ ਪ੍ਰਬੰਧ ਲਈ ਡੀ ਐਮ ਰਗੂ ਨੰਦਨ ਦੁਆਰਾ ਬਣਾਈਆਂ ਟੀਮਾਂ ਨਾਲ ਰਾਬਤਾ ਕਾਇਮ ਕੀਤਾ ਗਿਆ। ਇਸ ਉਦਘਾਟਨੀ ਸਮਾਰੋਹ ਵਿੱਚ ਸ੍ਰੀ ਮੁਹੰਮਦ ਇਮਰਾਨ ਬੀ.ਐੱਨ.ਓ. ਅਹਿਮਦਗੜ੍ਹ, ਸ੍ਰੀ ਮੁਹੰਮਦ ਅਸਗਰ ਬੀ.ਐੱਨ.ਓ. ਮਾਲੇਰਕੋਟਲਾ-2, ਸ੍ਰੀ ਜਾਹਿਦ ਸ਼ਫੀਕ ਬੀ.ਐੱਨ.ਓ. ਮਾਲੇਰਕੋਟਲਾ-1, ਜ਼ਿਲ੍ਹੇ ਦੇ ਸਾਰੇ ਪ੍ਰਿੰਸੀਪਲ ਤੇ ਮੁੱਖ ਅਧਿਆਪਕ ਤੇ ਅਧਿਆਪਕ ਸਾਹਿਬਾਨ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਮੀਡੀਆ ਟੀਮ ਮਾਲੇਰਕੋਟਲਾ ਨੇ ਇਸ ਪ੍ਰੋਗਰਾਮ ਦਾ ਵਿਸ਼ੇਸ਼ ਸਿੱਧਾ ਪ੍ਰਸਾਰਣ ਯੂ ਟਿਊਬ ਅਤੇ ਫੇਸਬੁੱਕ ਪੇਜ ਤੇ ਕੀਤਾ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਦੁਆਰਾ ਰੰਗਾਂ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।

Activities at KHO KHO STATE LEVEL MALERKOTLA 2022 | By DEO-Se Malerkotla activities page
Activities at KHO KHO STATE LEVEL MALERKOTLA 2022
fb.watch
Games 2022 teacher KHO KHO STATE LEVEL MALERKOTLA 2023 | By DEO-Se Malerkotla activities page
Games 2022 teacher KHO KHO STATE LEVEL MALERKOTLA 2023
fb.watch
Teacher pics KHO KHO STATE LEVEL MALERKOTLA 2022 | By DEO-Se Malerkotla activities page
2 views, 0 likes, 0 loves, 0 comments, 0 shares, Facebook Watch Videos from DEO-Se Malerkotla activities page: Teacher pics KHO KHO STATE LEVEL…
fb.watch
PRADE KHO KHO STATE LEVEL MALERKOTLA 2022 | By DEO-Se Malerkotla activities page
PRADE KHO KHO STATE LEVEL MALERKOTLA 2022
fb.watch
KHO KHO STATE LEVEL PRIZE DISTRIBUTION 2022 | By DEO-Se Malerkotla activities page
11 views, 1 likes, 0 loves, 0 comments, 0 shares, Facebook Watch Videos from DEO-Se Malerkotla activities page: KHO KHO STATE LEVEL PRIZE DISTRIBUTION 2022
fb.watch
Babushahi.in
www.babushahi.com
KHO KHO STATE LEVEL MALERKOTLA 2022 | By DEO-Se Malerkotla activities page
KHO KHO STATE LEVEL MALERKOTLA 2022
fb.watch

*#66ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਮਾਲੇਰਕੋਟਲਾ ਖੋ ਖੋ ਲੜਕੀਆਂ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ ਦੀ ਜਿੱਤ*ਅੱਜ ਮਾਲੇਰਕੋਟਲਾ ਵਿਖੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਮਾਲੇਰਕੋਟਲਾ ਸ਼੍ਰੀ ਸੰਜੀਵ ਕੁਮਾਰ ਸ਼ਰਮਾ ਜੀ ਦੀ ਯੋਗ ਅਗਵਾਈ ਵਿੱਚ 66ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੋ-ਖੋ ਅੰਡਰ 19 ਸਾਲ ਖੇਡਾਂ ਦਾ ਮਾਲੇਰਕੋਟਲਾ ਦੇ ਤਾਰਾ ਕੌਨਵੈਂਟ ਸਕੂਲ ਮਾਲੇਰਕੋਟਲਾ ਵਿੱਚ ਫਾਈਨਲ ਮੈਚ ਵਿੱਚ ਸ੍ਰੀ ਮੁਕਤਸਰ ਸਾਹਿਬ ਜੀ ਨੇ ਸੰਗਰੂਰ ਨੂੰ ਹਰਾਇਆ। ਇਸ ਤੋਂ ਇਲਾਵਾ ਮਾਨਸਾ ਤਿਜੇ ਅਤੇ ਜਲੰਧਰ ਦੀਆਂ ਟੀਮਾਂ ਚੋਥੇ ਸਥਾਨ ਤੇ ਰਹੀਆਂ। ਇਸ ਸਮੇਂ ਸ.ਕੁਲਵੰਤ ਸਿੰਘ ਗੱਜਣਮਾਜਰਾ ਜੀ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਗਿਆ ਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਗਿਆ। ਮਾਲੇਰਕੋਟਲਾ ਦੇ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਸੰਜੀਵ ਕੁਮਾਰ ਜੀ ਦੁਆਰਾ ਬੱਚਿਆਂ ਨੂੰ ਪੜ੍ਹਨ ਤੇ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। ਮਾਲੇਰਕੋਟਲਾ ਦੇ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਸੰਜੀਵ ਕੁਮਾਰ ਸ਼ਰਮਾ ਜੀ ਤੇ ਜ਼ਿਲ੍ਹਾ ਸਿੱਖਿਆ ਸੁਧਾਰ ਕਮੇਟੀ ਦੇ ਇੰਚਾਰਜ ਪ੍ਰਿੰਸੀਪਲ ਸ਼੍ਰੀ ਮੁਹੰਮਦ ਖਲੀਲ ਦੁਆਰਾ ਇਹਨਾਂ ਖੇਡਾਂ ਦੇ ਲਈ ਵਿਸ਼ੇਸ਼ ਪ੍ਰਬੰਧ ਲਈ ਡੀ ਐਮ ਰਗੂ ਨੰਦਨ ਦੁਆਰਾ ਬਣਾਈਆਂ ਟੀਮਾਂ ਨਾਲ ਦਾ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ। ਸਮਾਰੋਹ ਵਿੱਚ ਸ੍ਰੀ ਮੁਹੰਮਦ ਇਮਰਾਨ ਬੀ.ਐੱਨ.ਓ. ਅਹਿਮਦਗੜ੍ਹ,ਸ੍ਰੀ ਜਾਹਿਦ ਸ਼ਫੀਕ ਬੀ.ਐੱਨ.ਓ. ਮਾਲੇਰਕੋਟਲਾ-1, ਜ਼ਿਲ੍ਹੇ ਦੇ ਸਾਰੇ ਪ੍ਰਿੰਸੀਪਲ ਤੇ ਮੁੱਖ ਅਧਿਆਪਕ ਤੇ ਅਧਿਆਪਕ ਸਾਹਿਬਾਨ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਮੀਡੀਆ ਟੀਮ ਮਾਲੇਰਕੋਟਲਾ ਨੇ ਇਸ ਪ੍ਰੋਗਰਾਮ ਦਾ ਵਿਸ਼ੇਸ਼ ਸਿੱਧਾ ਪ੍ਰਸਾਰਣ ਯੂ ਟਿਊਬ ਅਤੇ ਫੇਸਬੁੱਕ ਪੇਜ ਤੇ ਕੀਤਾ ਗਿਆ।ਆਏ ਹੋਏ ਸਾਰੇ ਵਿਦਿਆਰਥੀਆਂ ਜ਼ਿਲ੍ਹੇ ਦੇ ਪ੍ਰਬੰਧਨ ਤੋਂ ਬਹੁਤ ਖੁਸ਼ ਹੋਏ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਮਾਲੇਰਕੋਟਲਾ ਦਾ ਧੰਨਵਾਦ ਕੀਤਾ।

ਖੋ ਖੋ ਸਟੇਟ ਪੱਧਰੀ ਖੇਡਾਂ 2023

STATE LEVEL KHO KHO MALERKOTLA 22-11-2022 TO 27-11-2022

follow our website page with lot of information

Leave a Reply

Your email address will not be published. Required fields are marked *

ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਲੇਰਕੋਟਲਾ। 22 ਨਵੰਬਰ ਤੋਂ 27 ਨਵੰਬਰ, ਸਟੇਟ ਪੱਧਰੀ ਖੋ ਖੋ ਮੁਕਾਬਲੇ 2022

Leave a Reply

Your email address will not be published. Required fields are marked *