Word wall(quiz) 19/10/2023

Prepared By MATH TEAM SCERT PUNJAB

ਮੈਥ ਗੇਮ* *ਗਣਿਤ ਵਿਸ਼ੇ ਵਿੱਚ ਬੱਚਿਆਂ ਦੀ ਰੁਚੀ ਵਧਾਉਣ ਲਈ ਆਪ ਜੀ ਨੂੰ ਹਰ ਵੀਰਵਾਰ ਜਮਾਤ 6ਵੀ ਤੋਂ 10ਵੀ ਤੱਕ ਦੇ ਗਣਿਤ ਵਿਸ਼ੇ ਨਾਲ ਸਬੰਧਤ ਸਿਲੇਬਸ ਅਨੁਸਾਰ Wordwall (Quiz) ਭੇਜੀਆਂ ਜਾਣਗੀਆਂ। ਇਸ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਮਿਤੀ 19.10.2023 ਲਈ ਆਪ ਜੀ ਨੂੰ Wordwall(Quiz) ਭੇਜੀਆਂ ਜਾ ਰਹੀਆਂ ਹਨ ਜੋ ਕਿ ਬੱਚਿਆਂ ਨੂੰ ਸਕੂਲ ਵਿਖੇ ਪ੍ਰੋਜੈਕਟਰ ਰਾਹੀਂ ਹੱਲ ਕਰਵਾਈਆਂ ਜਾ ਸਕਦੀਆਂ ਹਨ ਅਤੇ ਬੱਚਿਆਂ ਦੇ ਗਰੁੱਪਾਂ ਵਿੱਚ ਸ਼ੇਅਰ ਜਰੂਰ ਕੀਤੀਆਂ ਜਾਣ ਤਾਂ ਜ਼ੋ ਹਰੇਕ ਬੱਚਾ ਇਸਦਾ ਫ਼ਾਇਦਾ ਲੈ ਸਕੇ। ਅਧਿਆਪਕ ਆਪਣੀ ਸਹੂਲਤ ਅਨੁਸਾਰ ਇਸ Wordwall(Quiz) ਦੇ ਸਵਾਲਾਂ ਨੂੰ ਵਿਦਿਆਰਥੀਆਂ ਦੀਆਂ ਕਾਪੀਆਂ ਤੇ ਨੋਟ ਕਰਵਾ ਕੇ ਟੈਸਟ ਲੈ ਸਕਦੇ ਹਨ। ਵਿਦਿਆਰਥੀਆਂ ਵੱਲੋਂ ਇਸ ਟੈਸਟ ਵਿੱਚ ਪ੍ਰਾਪਤ ਕੀਤੇ ਅੰਕਾਂ ਨੂੰ ਵੀ ਵਿਸ਼ਾ ਅਧਿਆਪਕ ਦੁਆਰਾ ਵੱਖਰੇ ਤੌਰ ਤੇ ਨੋਟ ਕਰਕੇ ਰੱਖ ਲਿਆ ਜਾਵੇ ਜੀ।*

class 6th

Class 6(Chapter 2)-2 – Quiz
1) Every Natural number is a Whole number. ਹਰੇਕ ਪ੍ਰਾਕ੍ਰਿਤਕ ਸੰਖਿਆ ਇੱਕ ਪੂਰਨ ਸੰਖਿਆ ਹੁੰਦੀ ਹੈ।
wordwall.net

CLASS 7TH

Class 7th (Triangles)[ਸਹੀ ਮਿਲਾਨ ਕਰੋ l Match the following.] – Match up
Drag and drop each keyword next to its definition.. ਭੁਜਾਵਾਂ /Sides : 6 ਸਮ/c.m, 7 ਸਮ/c.m, 8 ਸਮ/c.m – ਬਿਖਮਭੁਜੀ ਤ੍ਰਿਭੁਜ/ Scalene Triangle .
wordwall.net

CLASS 8TH

Chapter 2 Linear equations in one variable (ਇੱਕ ਚਲ ਵਾਲੇ ਰੇਖੀ ਸਮੀਕਰਨ ) – Quiz
1) 2x+3 =5y-2 is not a linear equation in one variable. 2x+3 =5y-2 ਇੱਕ ਚਲ ਵਿੱਚ ਰੇਖੀ ਸਮੀਕਰਨ ਨਹੀ ਹੈ।
wordwall.net

CLASS 9TH

Ch. 8 ( QUADRILATERALS) Class -9th – Teaching resource
wordwall.net

Class 10th

(Trigonometry/ਤਿਕੋਣਮਿਤੀ)Ch-8/Class 10th – Teaching resource
wordwall.net
Word wall(quiz) 19/10/2023

Leave a Reply

Your email address will not be published. Required fields are marked *