Government schools – Media 🔗 links

ਚੇਨਈ ਤੋਂ ਚੰਡੀਗੜ੍ਹ ਨੂੰ ਵਾਪਸੀ…. Harjot Singh Bains #harjotsinghbains #ਸਕੂਲ_ਸਿੱਖਿਆ_ਵਿਭਾਗ_ਪੰਜਾਬ #department_of_school_education_punjab #punjab | By Department of School Education Punjab
ਚੇਨਈ ਤੋਂ ਚੰਡੀਗੜ੍ਹ ਨੂੰ ਵਾਪਸੀ…. Harjot Singh Bains #harjotsinghbains #ਸਕੂਲ_ਸਿੱਖਿਆ_ਵਿਭਾਗ_ਪੰਜਾਬ #department_of_school_education_punjab #punjab
fb.watch
ਜਦੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਧਿਆਪਕ ਬਣੇ…. ISRO ਵੱਲੋਂ ਕੱਲ ਸਤੀਸ਼ ਧਵਨ ਸਪੇਸ ਸੈਂਟਰ, ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼) ਤੋਂ ਚੰਦਰਯਾਨ-3 ਨੂੰ ਪੁਲਾੜ ਵਿੱਚ ਛੱਡਣ ਤੋਂ… | By Department of School Education Punjab
ਜਦੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਧਿਆਪਕ ਬਣੇ…. ISRO ਵੱਲੋਂ ਕੱਲ ਸਤੀਸ਼ ਧਵਨ ਸਪੇਸ ਸੈਂਟਰ, ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼) ਤੋਂ ਚੰਦਰਯਾਨ-3 ਨੂੰ ਪੁਲਾੜ ਵਿੱਚ ਛੱਡਣ ਤੋਂ…
fb.watch

ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਭਲਕੇ 17 ਜੁਲਾਈ ਤੋਂ ਪੰਜਾਬ ਦੇ ਸਾਰੇ ਸਕੂਲ ਆਮ ਵਾਂਗ ਖੁੱਲਣਗੇ : ਹਰਜੋਤ ਸਿੰਘ ਬੈਂਸਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸਕੂਲ ਖੋਲ੍ਹਣ ਸਬੰਧੀ ਫੈਂਸਲਾ ਡਿਪਟੀ ਕਮਿਸ਼ਨਰ ਲੈਣਗੇ: ਸਿੱਖਿਆ ਮੰਤਰੀਵਿਦਿਆਰਥੀਆਂ ਦੀ ਸੁਰੱਖਿਆ ਨੂੰ ਵੱਖ ਵੱਖ ਵਿਭਾਗਾਂ ਦੇ ਸਹਿਯੋਗ ਨਾਲ ਯਕੀਨੀ ਬਣਾਉਣਗੇ ਡਿਪਟੀ ਕਮਿਸ਼ਨਰ ਚੰਡੀਗੜ੍ਹ, 16 ਜੁਲਾਈ: ਪੰਜਾਬ ਰਾਜ ਦੇ ਸਾਰੇ ਸਰਕਾਰੀ, ਅਰਧ ਸਰਕਾਰੀ, ਮਾਨਤਾ ਪ੍ਰਾਪਤ, ਏਡਡ ਅਤੇ ਨਿੱਜੀ ਸਕੂਲ ਭਲਕੇ ਮਿਤੀ 17 ਜੁਲਾਈ 2023 ਦਿਨ ਸੋਮਵਾਰ ਨੂੰ ਨੂੰ ਆਮ ਵਾਂਗ ਖੁਲ੍ਹਣਗੇ।ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਅੱਜ ਇਥੇ ਦਿੱਤੀ ਗਈ।ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਭਾਰੀ ਬਾਰਸ਼ ਕਾਰਨ ਸਕੂਲਾਂ ਵਿਚ ਵਿਚ ਛੁੱਟੀਆਂ ਕਰਨ ਦੇ ਹੁਕਮ ਦਿੱਤੇ ਗਏ ਸਨ। ਸ.ਬੈਂਸ ਨੇ ਦੱਸਿਆ ਕਿ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਪੰਚਾਇਤ ਵਿਭਾਗ, ਸਿੱਖਿਆ ਵਿਭਾਗ , ਸਥਾਨਕ ਸਰਕਾਰ ਵਿਭਾਗ, ਸਿੰਚਾਈ ਵਿਭਾਗ, ਲੋਕ ਨਿਰਮਾਣ ਤੇ ਹੋਰਨਾਂ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਇਹ ਯਕੀਨੀ ਬਣਾਉਣ ਕਿ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਇਮਾਰਤਾਂ ਵਿਦਿਆਰਥੀਆਂ ਲਈ ਸੁਰੱਖਿਅਤ ਹਨ। ਉਨ੍ਹਾਂ ਸਾਰੇ ਸਕੂਲਾਂ ਦੇ ਮੁਖੀ ਅਤੇ ਪ੍ਰਬੰਧਕ ਕਮੇਟੀਆਂ ਨੂੰ ਵੀ ਹਦਾਇਤਾਂ ਹਨ ਕਿ ਉਹ ਆਪਣੇ ਪੱਧਰ ਤੇ ਅੱਜ ਹੀ ਇਹ ਯਕੀਨੀ ਬਣਾਉਣ ਕਿ ਸਕੂਲ ਇਮਾਰਤਾਂ ਵਿਦਿਆਰਥੀਆਂ ਵਾਸਤੇ ਸੁਰੱਖਿਅਤ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਹਰ ਕਿਸਮ ਦੀ ਸੁਰੱਖਿਆ ਲਈ ਸਕੂਲ ਮੁਖੀ ਅਤੇ ਸਕੂਲ ਪ੍ਰਬੰਧਕ ਕਮੇਟੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਣਗੀਆਂ। ਇਸ ਦੇ ਨਾਲ ਹੀ ਸਕੂਲ ਸਿੱਖਿਆ ਮੰਤਰੀ ਨੇ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਜ ਨੂੰ ਹਦਾਇਤ ਕੀਤੀ ਜੇਕਰ ਕਿਸੇ ਸਕੂਲ ਜਾਂ ਇਲਾਕੇ ਵਿੱਚ ਪਾਣੀ ਭਰਿਆ ਹੋਇਆ ਹੈ ਜਾਂ ਕਿਸੇ ਸਕੂਲ ਦੀ ਇਮਾਰਤ ਨੁਕਸਾਨੀ ਗਈ ਹੋਵੇ ਤਾਂ ਸਿਰਫ਼ ਉਹਨਾਂ ਸਕੂਲਾਂ ਵਿੱਚ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਛੁੱਟੀਆਂ ਕਰਨ ਸਬੰਧੀ ਫੈਸਲਾ ਆਪਣੇ ਪੱਧਰ ਤੇ ਕਰਨਗੇ।

SUMMER camp GHS MATOI Malerkotla#SapnoKiUdaan#harjotsinghbains#summercamp2023 #SapnoKiUdaan#deosecmalerkotla#malerkotlanews1 | By GHS MATOI Malerkotla
SUMMER camp GHS MATOI Malerkotla#SapnoKiUdaan#harjotsinghbains#summercamp2023 #SapnoKiUdaan#deosecmalerkotla#malerkotlanews1
fb.watch
ਸਰਕਾਰੀ ਮਿਡਲ ਸਕੂਲ ਖੇੜੀ ਸੋਢੀਆਂ ਮਾਲੇਰਕੋਟਲਾ ਸਮਰ ਕੈਂਪ 2023 #deosecmalerkotla #SapnoKiUdaan #harjotsinghbains #summercamp2023 #PunjabSchoolEducationBoard #punjabi | By DEO-Se Malerkotla activities page
ਸਰਕਾਰੀ ਮਿਡਲ ਸਕੂਲ ਖੇੜੀ ਸੋਢੀਆਂ ਮਾਲੇਰਕੋਟਲਾ ਸਮਰ ਕੈਂਪ 2023 #deosecmalerkotla #SapnoKiUdaan #harjotsinghbains #summercamp2023 #PunjabSchoolEducationBoard #punjabi
fb.watch
ਸਰਕਾਰੀ ਹਾਈ ਸਕੂਲ ਖੁਰਦ ਮਾਲੇਰਕੋਟਲਾ ਸਮਰ ਕੈਂਪ 2023 #deosecmalerkotla #SapnoKiUdaan #harjotsinghbains #summercamp2023 #PunjabSchoolEducationBoard #punjabi | By DEO-Se Malerkotla activities page
ਸਰਕਾਰੀ ਹਾਈ ਸਕੂਲ ਖੁਰਦ ਮਾਲੇਰਕੋਟਲਾ ਸਮਰ ਕੈਂਪ 2023 #deosecmalerkotla #SapnoKiUdaan #harjotsinghbains #summercamp2023 #PunjabSchoolEducationBoard #punjabi
fb.watch
GHS SEHKE ਮਾਲੇਰਕੋਟਲਾ ਸਮਰ ਕੈਂਪ 2023 #deosecmalerkotla #SapnoKiUdaan #harjotsinghbains #summercamp2023 #PunjabSchoolEducationBoard #punjabi | By DEO-Se Malerkotla activities page
GHS SEHKE ਮਾਲੇਰਕੋਟਲਾ ਸਮਰ ਕੈਂਪ 2023 #deosecmalerkotla #SapnoKiUdaan #harjotsinghbains #summercamp2023 #PunjabSchoolEducationBoard #punjabi
fb.watch
ਸਰਕਾਰੀ ਮਿਡਲ ਸਕੂਲ ਕਿਲ੍ਹਾ ਰਹਿਮਤਗੜ੍ਹ ਮਾਲੇਰਕੋਟਲਾ #deosecmalerkotla #SapnoKiUdaan #harjotsinghbains #summercamp2023 #PunjabSchoolEducationBoard #punjabi | By DEO-Se Malerkotla activities page
ਸਰਕਾਰੀ ਮਿਡਲ ਸਕੂਲ ਕਿਲ੍ਹਾ ਰਹਿਮਤਗੜ੍ਹ ਮਾਲੇਰਕੋਟਲਾ #deosecmalerkotla #SapnoKiUdaan #harjotsinghbains #summercamp2023 #PunjabSchoolEducationBoard #punjabi
fb.watch