TOPPER OF MALERKOTLA class 10th

*ਸਖ਼ਤ ਮਿਹਨਤ ਦੇ ਬਲਬੂਤੇ ਸਫਲਤਾ ਨੂੰ ਪਹੁੰਚਣ ਵਾਲੇ ਵਿਦਿਆਰਥੀ ਸਮਾਜ ਦਾ ਆਦਰਸ਼ ਬਣਦੇ ਹਨ ਅਤੇ ਓਹੀ ਵਿਦਿਆਰਥੀ ਸਫਲਤਾ ਦੇ ਮਾਰਗ ਲਈ ਸੰਘਰਸ਼ੀਲ ਹੋਣ ਦੀ ਬਾਕੀ ਵਿਦਿਆਰਥੀਆਂ ਨੂੰ ਪ੍ਰੇਰਨਾ ਦੇਂਦੇ ਹਨ-* ਜਸਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਾਲੇਰਕੋਟਲਾ।

*ਮਿਹਨਤ ਪੱਲੇ ਸਫਲਤਾ, ਆਲਸ ਪੱਲੇ ਹਾਰ , ਆਕੜ ਪੱਲੇ ਔਕੜਾਂ, ਮਿੱਠਤ ਦੇ ਸੰਸਾਰ* – ਮੁਹੰਮਦ ਖ਼ਲੀਲ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਾਲੇਰਕੋਟਲਾ।

*ਬੇ ਹਿਮਤੀ ਨੇ ਜੋ ਸ਼ਿਕਵਾ ਕਰਨ ਮੁਕਦਰਾ ਦਾ ….. ਉੱਗਣ ਵਾਲੇ ਉੱਗ ਪੈਂਦੇ ਨੇ ਪਾੜ੍ਹ ਕੇ ਸੀਨਾ ਪੱਥਰਾਂ ਦਾ* – ਆਰਤੀ ਗੁਪਤਾ ਪ੍ਰਿੰਸੀਪਲ ਸਸਸਸ ਮੁੰਡੇ ਮਾਲੇਰਕੋਟਲਾ

( 29 ਮਈ 2023) ਅੱਜ ਮਾਲੇਰਕੋਟਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਵਿਖੇ ਜ਼ਿਲ੍ਹਾ ਮਾਲੇਰਕੋਟਲਾ ਦੇ ਸਰਕਾਰੀ ਸਕੂਲਾਂ ਵਿੱਚੋਂ 10ਵੀਂ ਜਮਾਤ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਵਿਨਾਇਕ ਕੁਮਾਰ ਗੋਂਡ ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸ੍ਰੀਮਤੀ ਆਰਤੀ ਗੁਪਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਮਾਲੇਰਕੋਟਲਾ ਨੇ ਦੱਸਿਆ ਕਿ ਵਿਨਾਇਕ ਨੇ 650 ਵਿੱਚੋਂ 630 ਅੰਕ ਲੈਕੇ ਆਪਣੇ ਸਕੂਲ,ਸਹਿਰ ਅਤੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਨਾਲ ਹੀ ਇਹ ਦੱਸਦਿਆਂ ਖੁਸ਼ੀ ਪ੍ਰਗਟ ਕੀਤਾ ਕੀ ਸਾਰੀਆਂ ਜਮਾਤਾਂ ਦੇ ਬੋਰਡ ਪੇਪਰਾਂ ਵਿੱਚ ਲੜਕੀਆਂ ਨੇ ਬਾਜ਼ੀ ਮਾਰੀ ਹੈ,ਪਰ ਵਿਨਾਇਕ ਹੀ ਇੱਕਲਾ ਲੜਕਾ ਹੈ।ਇਸ ਸਮਾਗਮ ਵਿੱਚ ਮੁੱਖ ਤੌਰ ਤੇ ਸ੍ਰੀ ਮਤੀ ਜਸਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸਸ ਮਾਲੇਰਕੋਟਲਾ ਅਤੇ ਮੁਹੰਮਦ ਖ਼ਲੀਲ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਾਲੇਰਕੋਟਲਾ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਾਲੇਰਕੋਟਲਾ ਸ੍ਰੀਮਤੀ ਜਸਵਿੰਦਰ ਕੌਰ ਨੇ ਸਮੂਹ ਹਾਜ਼ਰੀਨ ਨੂੰ ਦੱਸਿਆ ਕਿ ਵਿਨਾਇਕ ਨੇ ਮੈਥ ਅਤੇ ਸਾਇੰਸ ਵਿਸ਼ੇ ਵਿੱਚੋਂ 100/100 ਅੰਕ ਪ੍ਰਾਪਤ ਕਰ ਸਾਡੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ ਅਤੇ ਵਿਨਾਇਕ ਦੀਆਂ 10ਵੀਂ ਜਮਾਤ ਦੀਆਂ ਕਾਪੀਆਂ ਨੂੰ ਲਾਇਬ੍ਰੇਰੀ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ।ਇਸ ਸਮੇਂ ਮੁਹੰਮਦ ਖ਼ਲੀਲ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਾਲੇਰਕੋਟਲਾ ਨੇ ਦੱਸਿਆ ਕਿ ਵਿਨਾਇਕ ਨੇ ਸਰਕਾਰੀ ਸਕੂਲਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰ ਸਪਨੋ ਕੀ ਉਡਾਣ ਅੰਤਰਗਤਿ ਹਵਾਈ ਜਹਾਜ਼ ਦੀ ਟਿਕਟ ਇਨਾਮ ਵਜੋਂ ਹਾਸਲ ਕੀਤੀ ਹੈ। ਸਿੱਖਿਆ ਅਧਿਕਾਰੀਆਂ ਨੇ ਵਿਨਾਇਕ ਨੂੰ ਇਨਾਮ ਵਜੋਂ ਅਨੇਕਾਂ ਇਨਾਮ ( ਜਿਵੇਂ ਕਿ ਟੇਬਲ ਲੈਂਪ, ਬੈਗ, ਕਾਫੀ ਸੈਟ,ਮਾਤਾ ਪਿਤਾ ਨੂੰ ਘੜੀਆਂ, ਫਲ ਅਤੇ ਫੁੱਲ ਦਾਰ ਪੌਦੇ , ਪੈੱਨ, ਪੈਨਸਿਲਾਂ, ਟਿਫਨ ਸੈੱਟ, ਕਾਪੀਆਂ ਅਤੇ 11ਵੀਂ ਜਮਾਤ ਦੀਆਂ ਸਾਇੰਸ ਵਿਸ਼ੇ ਦੀਆਂ ਸਾਰੀਆਂ ਕਿਤਾਬਾਂ ਆਦਿ) ਵੀ ਦਿੱਤੇ। ਸੰਦੀਪ ਮੜਕਨ ਪ੍ਰੋਜੈਕਟ ਇੰਨਚਾਰਜ ਸਪਨੋ ਕੀ ਉਡਾਣ ਨੇ ਦੱਸਿਆ ਕਿ ਬੋਰਡ ਦੀਆਂ ਜਮਾਤਾਂ ਵਿੱਚ ਸਰਕਾਰੀ ਸਕੂਲਾਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵਜੋਂ ਹਵਾਈ ਜਹਾਜ਼ ਦੀ ਸੈਰ ਕਰਵਾਈ ਜਾ ਰਹੀ ਹੈ,ਜ਼ੋ ਸਾਰੇ ਪੰਜਾਬ ਰਾਜ ਵਿੱਚ ਪਹਿਲੀ ਨਵੇਕਲੀ ਪਹਿਲ ਹੈ ਜ਼ੋ ਵਿਦਿਆਰਥੀਆਂ ਨੂੰ ਜ਼ਿੰਦਗੀ ਦੇ ਸ਼ਾਨਦਾਰ ਪਲ ਪ੍ਰਦਾਨ ਕਰੇਗੀ। ਇਸ ਮੌਕੇ ਪ੍ਰਿੰਸੀਪਲ ਆਰਤੀ ਗੁਪਤਾ ਨੇ ਵਿਨਾਇਕ ਦੇ ਮਾਤਾ ਪਿਤਾ ਨੂੰ ਮੁਬਾਰਕਾਂ ਵੀ ਦਿੱਤੀਆਂ । ਆਪਣੇ ਅਤੇ ਸਮੂਹ ਸਟਾਫ ਅਧਿਆਪਕਾਂ ਵੱਲੋਂ ਇਨਾਮ ਵਜੋਂ 8000 ਰੁਪਏ ਵੀ ਵਿਨਾਇਕ ਦੇ ਮਾਤਾ ਪਿਤਾ ਨੂੰ ਭੇਟ ਕੀਤੇ ਗਏ।ਇਸ ਸਮੇਂ ਮੁਹੰਮਦ ਅਸਗਰ ਬੀ ਐਨ ਓ ਮਲੇਰਕੋਟਲਾ -2, ਬੱਬਨ ਰਾਮ , ਗੁਡੀਆਂ ਦੇਵੀ(ਵਿਨਾਇਕ ਦੇ ਪਿਤਾ ਅਤੇ ਮਾਤਾ) ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।

Log into Facebook | Facebook
Log into Facebook to start sharing and connecting with your friends, family, and people you know.
m.facebook.com
Vinayak won first place in government schools and won an airplane ticket as a prize | Rozana Spokesman Epaper [Punjabi News]
epaper page no. 2; Vinayak won first place in government schools and won an airplane ticket as a prize | Rozana Spokesman Epaper [Punjabi News]
www.rozanaspokesman.com
ਸਖ਼ਤ ਮਿਹਨਤ ਦੇ ਬਲਬੂਤੇ ਸਫਲਤਾ ਨੂੰ ਪਹੁੰਚਣ ਵਾਲੇ ਵਿਦਿਆਰਥੀ ਸਮਾਜ ਦਾ ਆ…
ਸਖ਼ਤ ਮਿਹਨਤ ਦੇ ਬਲਬੂਤੇ ਸਫਲਤਾ ਨੂੰ ਪਹੁੰਚਣ ਵਾਲੇ ਵਿਦਿਆਰਥੀ ਸਮਾਜ ਦਾ ਆਦਰਸ਼ ਬਣਦੇ ਹਨ ਅਤੇ ਓਹੀ ਵਿਦਿਆਰਥੀ ਸਫਲਤਾ ਦੇ ਮਾਰਗ ਲਈ ਸੰਘਰਸ਼ੀਲ ਹੋਣ ਦੀ ਬਾਕ…
shuru.page.link
ਸਰਕਾਰੀ ਹਾਈ ਸਕੂਲ ਮਤੋਈ ਦਾ ਨਤੀਜਾ ਰਿਹਾ ਸ਼ਾਨਦਾਰ – ਮੁਹੰਮਦ ਉਮਰ ਮੁੱਖ…
ਸਰਕਾਰੀ ਹਾਈ ਸਕੂਲ ਮਤੋਈ ਦਾ ਨਤੀਜਾ ਰਿਹਾ ਸ਼ਾਨਦਾਰ – ਮੁਹੰਮਦ ਉਮਰ ਮੁੱਖ ਅਧਿਆਪਕ ਸੈਸ਼ਨ 2022-23 ਦੇ ਪੰਜਾਬ ਬੋਰਡ ਦੇ ਅੱਠਵੀਂ ਜਮਾਤ ਦੇ ਨਤੀਜਿਆਂ ਵਿੱ…
shuru.page.link
ਮੰਜ਼ਿਲ ਉਂਨ੍ਹ ਕੋ ਮਿਲਤੀ ਹੈ ਜਿਨ੍ਹਕੇ ਸਪਨੋ ਮੇਂ ਜਾਨ ਹੋਤੀ ਹੈ, ਪੱਖੋਂ ਸੇ ਕੁਛ ਨਹੀਂ ਹੋਤਾ ,ਹੋਸਲੋਂ ਸੇ ਉਡਾਣ ਹੋਤੀ ਹੈ – ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਲੇਰਕੋਟਲਾ ਬਾਰਵੀਂ ਜਮਾਤ ਦੀ ਵਿਦਿਆਰਥਣ ਇਰਮ ਨੇ ਜਿੱਤੀ ਹਵਾਈ ਜਹਾਜ਼ ਦੀ ਟਿਕਟ -ਮੁਹੰਮਦ ਖ਼ਲੀਲ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਾਲੇਰਕੋਟਲਾ ਮਾਲੇਰਕੋਟਲਾ (29 ਅਪ੍ਰੈਲ 2023) ਅੱਜ ਬਾਰਵੀਂ ਜਮਾਤ ਦੇ ਬੋਰਡ ਦੇ ਨਤੀਜਿਆਂ ਵਿੱਚ ਮੈਰਿਟ ਸੂਚੀ ਵਿਚ ਆਪਣਾ ਨਾਮ ਦਰਜ਼ ਕਰਵਾਉਣ ਵਾਲੀ ਵਿਦਿਆਰਥਣ ਇਰਮ ਪੁੱਤਰੀ ਮੁਹੰਮਦ ਇਦਰੀਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਮਾਲੇਰਕੋਟਲਾ, ਜਿਸ ਨੇ ਮਾਲੇਰਕੋਟਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚੋਂ ਪਹਿਲਾ ਸਥਾਨ ਅਤੇ ਸਟੇਟ ਵਿੱਚੋਂ ਬਾਰਵਾਂ ਸਥਾਨ ਪ੍ਰਾਪਤ ਕਰ ਆਪਣੇ ਸਕੂਲ, ਮਾਪੇ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਮਾਲੇਰਕੋਟਲਾ ਵਿਖੇ ਇਰਮ ਦੀ ਇਸ ਸ਼ਾਨਦਾਰ ਸਫਲਤਾ ਲਈ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ, ਮੁਹੰਮਦ ਖ਼ਲੀਲ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਾਲੇਰਕੋਟਲਾ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ। ਇਰਮ ਦੇ ਮਾਪਿਆਂ ਮੁਹੰਮਦ ਇਦਰੀਸ ਪਿਤਾ ਅਤੇ ਸਾਜਿਦਾ ਪ੍ਰਵੀਨ ਮਾਤਾ ਨੂੰ ਵੀ ਇਸ ਇਨਾਮ ਵੰਡ ਸਮਾਰੋਹ ਵਿਚ ਖ਼ਾਸ ਤੌਰ ਤੇ ਬੁਲਾਇਆ ਗਿਆ। ਸਕੂਲ ਦੇ ਅਧਿਆਪਕਾਂ ਸਮੇਤ ਐਸ ਐਮ ਸੀ ਮੈਂਬਰਾਂ ਨੇ ਵੀ ਵਿਦਿਆਰਥੀ ਨੂੰ ਸਕੂਲ ਅਤੇ ਸ਼ਹਿਰ ਦਾ ਨਾਮ ਰੌਸ਼ਨ ਕਰਨ ਤੇ ਮੁਬਾਰਕਾਂ ਦਿੱਤੀਆਂ। ਇਰਮ ਨੂੰ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਅਨੇਕਾਂ ਇਨਾਂਮ ਦਿੱਤੇ ਗਏ ਜਿਵੇਂ ਕਿ ਪੈੱਨ, ਕਾਪੀਆਂ, ਰਾਈਟਿੰਗ ਟੈਬਲੈਟ, ਸਕੈਚ, ਪੋਦੇ ਸ਼ੀਲਡ, ਬੈਗ,ਸਕੇਲ, ਪੈੱਨ , ਕਿਟਬੈਗ, ਪੈਂਨਸਿਲਾਂ ਆਦਿ 15 ਤੋਂ ਵੱਧ ਇਨਾਂਮ ਦਿੱਤੇ ਗਏ। ਸਕੂਲ ਦੇ ਡੀ ਡੀ ਓ ਸ੍ਰੀਮਤੀ ਆਰਤੀ ਗੁਪਤਾ ਅਤੇ ਸਕੂਲ ਇੰਨਚਾਰਜ ਮਧੂ ਜੈਨ ਨੇ ਵੀਂ ਆਏ ਖ਼ਾਸ ਮਹਿਮਾਨਾਂ ਦਾ ਧੰਨਵਾਦ ਕੀਤਾ ,ਇਸ ਸਮੇਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੁਹੰਮਦ ਖ਼ਲੀਲ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਰਮ ਨੂੰ ਸਪਨੋ ਕੀ ਉਡਾਣ ਪ੍ਰੋਜੈਕਟ ਅਧੀਨ ਹਵਾਈ ਜਹਾਜ਼ ਦੀ ਟਿਕਟ ਇਨਾਮ ਵਜੋਂ ਦਿੱਤੀ ਜਾ ਰਹੀ ਹੈ। ਸੰਦੀਪ ਮੜਕਨ ਪ੍ਰੋਜੈਕਟ ਇੰਨਚਾਰਜ ਸਪਨੋ ਕੀ ਉਡਾਣ ਨੇ ਦੱਸਿਆ ਕਿ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਹਰੇਕ ਬੋਰਡ ਦੀ ਜਮਾਤਾਂ (5ਵੀਂ,8ਵੀਂ,10ਵੀਂ,12ਵੀਂ ਸਰਕਾਰੀ ਸਕੂਲਾਂ) ਵਿੱਚੋਂ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਤੌਰ ਤੇ ਹਵਾਈ ਜਹਾਜ਼ ਦੀ ਸ਼ੈਰ ਅਤੇ ਮੈਟਰੋ ਟਰੇਨ ਦੀ ਸ਼ੈਰ ਕਰਵਾਈ ਜਾਵੇ ਗੀ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਲੇਰਕੋਟਲਾ ਸ਼੍ਰੀ ਮਤੀ ਜਸਵਿੰਦਰ ਕੌਰ ਜੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਫਲਤਾ ਇੱਕ ਚੁਨੋਤੀ ਹੈ, ਇਸ ਨੂੰ ਸਵਿਕਾਰ ਕਰੋ,ਕੀ ਕਮੀ ਰਹਿ ਗਈ ਸੋਚੋ ਅਤੇ ਸੁਧਾਰ ਕਰੋ, ਕੁਝ ਕੀਤੇ ਬਿਨਾਂ ਜੈ ਜੈ ਕਾਰ ਨਹੀਂ ਹੁੰਦੀ,ਪਰ ਇਹ ਪੱਕਾ ਹੈ ਕਿ ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ।ਸ੍ਰੀ ਮਤੀ ਜਸਵਿੰਦਰ ਕੌਰ ਜੀ ਨੇ ਇਰਮ , ਮਾਪਿਆਂ ਅਤੇ ਅਧਿਆਪਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਅਤੇ ਬਾਕੀ ਵਿਦਿਆਰਥੀਆਂ ਨੂੰ ਵੀ ਇਰਮ ਤੋਂ ਪ੍ਰੇਰਨਾ ਲੈ ਚੰਗੇ ਨੰਬਰ ਲੈਣ ਲਈ ਪ੍ਰੇਰਿਤ ਕੀਤਾ।ਇਸ ਸਮੇਂ ਸਕੂਲ ਦੇ ਅਧਿਆਪਕਾਂ ਤੋਂ ਇਲਾਵਾ ਬੀ ਐਨ ਓ ਮਲੇਰਕੋਟਲਾ 2 ਮੁਹੰਮਦ ਅਸਗਰ, ਡੀ ਐਮ ਕੰਮਪਿਊਟਰ ਦਵਿੰਦਰ ਸਿੰਘ, ਮੁਹੰਮਦ ਰਫ਼ੀਕ ਰਿਟਾਇਰ ਲੈਕਚਰਾਰ, ਮੁਹੰਮਦ ਅਕਬਰ ਅਤੇ ਸਮੂਹ ਸਕੂਲ ਸਟਾਫ ਵੀ ਮੌਜੂਦ ਸਨ।

www.beloud.com
*ਸਖ਼ਤ ਮਿਹਨਤ ਦੇ ਬਲਬੂਤੇ ਸਫਲਤਾ ਨੂੰ ਪਹੁੰਚਣ ਵਾਲੇ ਵਿਦਿਆਰਥੀ ਸਮਾਜ ਦਾ ਆਦਰਸ਼ ਬਣਦੇ ਹਨ ਅਤੇ ਓਹੀ ਵਿਦਿਆਰਥੀ ਸਫਲਤਾ ਦੇ ਮਾਰਗ ਲਈ ਸੰਘਰਸ਼ੀਲ ਹੋਣ ਦੀ ਬਾਕੀ ਵਿਦਿਆਰਥੀਆਂ ਨੂੰ ਪ੍ਰੇਰਨਾ ਦੇਂਦੇ ਹਨ-* ਜਸਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਾਲੇਰਕੋਟਲਾ। *ਮਿਹਨਤ ਪੱਲੇ ਸਫਲਤਾ, ਆਲਸ ਪੱਲੇ ਹਾਰ , ਆਕੜ ਪੱਲੇ ਔਕੜਾਂ, ਮਿੱਠਤ ਦੇ ਸੰਸਾਰ* – ਮੁਹੰਮਦ ਖ਼ਲੀਲ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਾਲੇਰਕੋਟਲਾ। *ਬੇ ਹਿਮਤੀ ਨੇ ਜੋ ਸ਼ਿਕਵਾ ਕਰਨ ਮੁਕਦਰਾ ਦਾ ….. ਉੱਗਣ ਵਾਲੇ ਉੱਗ ਪੈਂਦੇ ਨੇ ਪਾੜ੍ਹ ਕੇ ਸੀਨਾ ਪੱਥਰਾਂ ਦਾ* – ਆਰਤੀ ਗੁਪਤਾ ਪ੍ਰਿੰਸੀਪਲ ਸਸਸਸ ਮੁੰਡੇ ਮਾਲੇਰਕੋਟਲਾ ( 29 ਮਈ 2023) ਅੱਜ ਮਾਲੇਰਕੋਟਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਵਿਖੇ ਜ਼ਿਲ੍ਹਾ ਮਾਲੇਰਕੋਟਲਾ ਦੇ ਸਰਕਾਰੀ ਸਕੂਲਾਂ ਵਿੱਚੋਂ 10ਵੀਂ ਜਮਾਤ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਵਿਨਾਇਕ ਕੁਮਾਰ ਗੋਂਡ ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸ੍ਰੀਮਤੀ ਆਰਤੀ ਗੁਪਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਮਾਲੇਰਕੋਟਲਾ ਨੇ ਦੱਸਿਆ ਕਿ ਵਿਨਾਇਕ ਨੇ 650 ਵਿੱਚੋਂ 630 ਅੰਕ ਲੈਕੇ ਆਪਣੇ ਸਕੂਲ,ਸਹਿਰ ਅਤੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਨਾਲ ਹੀ ਇਹ ਦੱਸਦਿਆਂ ਖੁਸ਼ੀ ਪ੍ਰਗਟ ਕੀਤਾ ਕੀ ਸਾਰੀਆਂ ਜਮਾਤਾਂ ਦੇ ਬੋਰਡ ਪੇਪਰਾਂ ਵਿੱਚ ਲੜਕੀਆਂ ਨੇ ਬਾਜ਼ੀ ਮਾਰੀ ਹੈ,ਪਰ ਵਿਨਾਇਕ ਹੀ ਇੱਕਲਾ ਲੜਕਾ ਹੈ।ਇਸ ਸਮਾਗਮ ਵਿੱਚ ਮੁੱਖ ਤੌਰ ਤੇ ਸ੍ਰੀ ਮਤੀ ਜਸਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸਸ ਮਾਲੇਰਕੋਟਲਾ ਅਤੇ ਮੁਹੰਮਦ ਖ਼ਲੀਲ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਾਲੇਰਕੋਟਲਾ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਾਲੇਰਕੋਟਲਾ ਸ੍ਰੀਮਤੀ ਜਸਵਿੰਦਰ ਕੌਰ ਨੇ ਸਮੂਹ ਹਾਜ਼ਰੀਨ ਨੂੰ ਦੱਸਿਆ ਕਿ ਵਿਨਾਇਕ ਨੇ ਮੈਥ ਅਤੇ ਸਾਇੰਸ ਵਿਸ਼ੇ ਵਿੱਚੋਂ 100/100 ਅੰਕ ਪ੍ਰਾਪਤ ਕਰ ਸਾਡੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ ਅਤੇ ਵਿਨਾਇਕ ਦੀਆਂ 10ਵੀਂ ਜਮਾਤ ਦੀਆਂ ਕਾਪੀਆਂ ਨੂੰ ਲਾਇਬ੍ਰੇਰੀ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ।ਇਸ ਸਮੇਂ ਮੁਹੰਮਦ ਖ਼ਲੀਲ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਾਲੇਰਕੋਟਲਾ ਨੇ ਦੱਸਿਆ ਕਿ ਵਿਨਾਇਕ ਨੇ ਸਰਕਾਰੀ ਸਕੂਲਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰ ਸਪਨੋ ਕੀ ਉਡਾਣ ਅੰਤਰਗਤਿ ਹਵਾਈ ਜਹਾਜ਼ ਦੀ ਟਿਕਟ ਇਨਾਮ ਵਜੋਂ ਹਾਸਲ ਕੀਤੀ ਹੈ। ਸਿੱਖਿਆ ਅਧਿਕਾਰੀਆਂ ਨੇ ਵਿਨਾਇਕ ਨੂੰ ਇਨਾਮ ਵਜੋਂ ਅਨੇਕਾਂ ਇਨਾਮ ( ਜਿਵੇਂ ਕਿ ਟੇਬਲ ਲੈਂਪ, ਬੈਗ, ਕਾਫੀ ਸੈਟ,ਮਾਤਾ ਪਿਤਾ ਨੂੰ ਘੜੀਆਂ, ਫਲ ਅਤੇ ਫੁੱਲ ਦਾਰ ਪੌਦੇ , ਪੈੱਨ, ਪੈਨਸਿਲਾਂ, ਟਿਫਨ ਸੈੱਟ, ਕਾਪੀਆਂ ਅਤੇ 11ਵੀਂ ਜਮਾਤ ਦੀਆਂ ਸਾਇੰਸ ਵਿਸ਼ੇ ਦੀਆਂ ਸਾਰੀਆਂ ਕਿਤਾਬਾਂ ਆਦਿ) ਵੀ ਦਿੱਤੇ। ਸੰਦੀਪ ਮੜਕਨ ਪ੍ਰੋਜੈਕਟ ਇੰਨਚਾਰਜ ਸਪਨੋ ਕੀ ਉਡਾਣ ਨੇ ਦੱਸਿਆ ਕਿ ਬੋਰਡ ਦੀਆਂ ਜਮਾਤਾਂ ਵਿੱਚ ਸਰਕਾਰੀ ਸਕੂਲਾਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵਜੋਂ ਹਵਾਈ ਜਹਾਜ਼ ਦੀ ਸੈਰ ਕਰਵਾਈ ਜਾ ਰਹੀ ਹੈ,ਜ਼ੋ ਸਾਰੇ ਪੰਜਾਬ ਰਾਜ ਵਿੱਚ ਪਹਿਲੀ ਨਵੇਕਲੀ ਪਹਿਲ ਹੈ ਜ਼ੋ ਵਿਦਿਆਰਥੀਆਂ ਨੂੰ ਜ਼ਿੰਦਗੀ ਦੇ ਸ਼ਾਨਦਾਰ ਪਲ ਪ੍ਰਦਾਨ ਕਰੇਗੀ। ਇਸ ਮੌਕੇ ਪ੍ਰਿੰਸੀਪਲ ਆਰਤੀ ਗੁਪਤਾ ਨੇ ਵਿਨਾਇਕ ਦੇ ਮਾਤਾ ਪਿਤਾ ਨੂੰ ਮੁਬਾਰਕਾਂ ਵੀ ਦਿੱਤੀਆਂ । ਆਪਣੇ ਅਤੇ ਸਮੂਹ ਸਟਾਫ ਅਧਿਆਪਕਾਂ ਵੱਲੋਂ ਇਨਾਮ ਵਜੋਂ 8000 ਰੁਪਏ ਵੀ ਵਿਨਾਇਕ ਦੇ ਮਾਤਾ ਪਿਤਾ ਨੂੰ ਭੇਟ ਕੀਤੇ ਗਏ।ਇਸ ਸਮੇਂ ਮੁਹੰਮਦ ਅਸਗਰ ਬੀ ਐਨ ਓ ਮਲੇਰਕੋਟਲਾ -2, ਬੱਬਨ ਰਾਮ , ਗੁਡੀਆਂ ਦੇਵੀ(ਵਿਨਾਇਕ ਦੇ ਪਿਤਾ ਅਤੇ ਮਾਤਾ) ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।
SAPNO KI UDAAN June – July 2023
kutumbapp.page.link