TOPPER OF MALERKOTLA 5th class

ਜਸ਼ਨਪ੍ਰੀਤ ਕੌਰ , ਸਰਕਾਰੀ ਪ੍ਰਾਇਮਰੀ ਸਕੂਲ ਹੈਦਰ ਨਗਰ ਮਾਲੇਰਕੋਟਲਾ। ਜਮਾਤ 5ਵੀਂ 2022-23 500/500 , ਜਿਲ੍ਹਾ ਮਾਲੇਰਕੋਟਲਾ ਵਿੱਚੋਂ ਪਹਿਲਾ ਸਥਾਨ

ਵੱਡੇ ਸੁਪਨੇ ਦੇਖੋ, ਇਹ ਸਫਲਤਾ ਦਾ ਪਹਿਲਾ ਕਦਮ ਹੈ- ਮੁਹੰਮਦ ਖ਼ਲੀਲ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਾਲੇਰਕੋਟਲਾ। ਸਰਕਾਰੀ ਪ੍ਰਾਇਮਰੀ ਸਕੂਲ ਹੈਦਰ ਨਗਰ ਦੀ 5ਵੀਂ ਜਮਾਤ ਦੀ ਵਿਦਿਆਰਥਣ ਨੇ ਜਿੱਤੀ ਹਵਾਈ ਜਹਾਜ਼ ਦੀ ਟਿਕਟ
ਮਾਲੇਰਕੋਟਲਾ (15 ਅਪ੍ਰੈਲ 2023) ਸਫ਼ਲਤਾ ਪ੍ਰਾਪਤ ਕਰਨ ਲਈ ਪਹਿਲਾਂ ਸਾਨੂੰ ਉਸ ਸੰਬੰਧੀ ਸੁਪਨੇ ਦੇਖਣੇ ਚਾਹੀਦੇ ਹਨ।ਇਹ ਸੁਫ਼ਨਿਆਂ ਨੂੰ ਸੱਚ ਕੀਤਾ ਹੈ ਜਸਨਪ੍ਰੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਦੀ ਜਮਾਤ ਪੰਜਵੀਂ ਦੀ ਵਿਦਿਆਰਥਣ ਨੇ 5ਵੀਂ ਬੋਰਡ ਦੇ ਪੇਪਰਾਂ ਵਿੱਚੋਂ 500/500 ਨੰਬਰ ਪ੍ਰਾਪਤ ਕਰ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸ ਸੰਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਾਲੇਰਕੋਟਲਾ ਨੇ ਵਿਦਿਆਰਥੀ ਦੀ ਹੋਂਸਲਾ ਅਫਜ਼ਾਈ ਕਰਦਿਆਂ ਅਨੇਕਾਂ ਇਨਾਂਮ ਦਿੱਤੇ ਗਏ, ਜਿਵੇਂ ਕਿ ਪੈੱਨ, ਕਾਪੀਆਂ, ਰਾਈਟਿੰਗ ਟੈਬਲੈਟ, ਘੜੀ, ਡਾਇਰੀਆਂ, ਬੈਗ,ਸਕੇਲ, ਪੈਂਨਸਿਲਾਂ , ਪੌਦੇ ਆਦਿ।ਇਸ ਸਮੇਂ ਮੁਹੰਮਦ ਖ਼ਲੀਲ ਜੀ ਨੇ ਦੱਸਿਆ ਕਿ ਜ਼ਿਲ੍ਹਾ ਮਾਲੇਰਕੋਟਲਾ ਵਿੱਚੋਂ ਹਰੇਕ ਬੋਰਡ ਦੀ ਜਮਾਤਾਂ ( 5ਵੀਂ,8ਵੀਂ,10ਵੀਂ,12ਵੀਂ) ਵਿੱਚੋਂ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਤੌਰ ਤੇ ਹਵਾਈ ਜਹਾਜ਼ ਦੀ ਟਿਕਟ ਅਤੇ ਮੈਟਰੋ ਦੀ ਸ਼ੈਰ ਕਰਵਾਈ ਜਾਵੇ ਗੀ।ਇਸ ਸਮੇਂ ਸੰਦੀਪ ਮੜਕਨ ਪ੍ਰੋਜੈਕਟ ਇੰਨਚਾਰਜ ਸਪਨੋ ਕੀ ਉਡਾਣ ਨੇ ਦੱਸਿਆ ਕਿ ਇਸ ਲੜੀ ਤਹਿਤ ਜਸਨਪ੍ਰੀਤ ਕੌਰ ਜਮਾਤ 5ਵੀਂ ਨੇ ਹਵਾਈ ਜਹਾਜ਼ ਦੀ ਟਿਕਟ ਤੇ ਆਪਣਾ ਨਾਮ ਦਰਜ਼ ਕਰਵਾਇਆ ਹੈ।ਇਸ ਸਮੇਂ ਸਕੂਲ ਦੇ ਜਮਾਤ ਇੰਚਾਰਜ ਅਕਬਰੀ ਬੇਗਮ, ਸਕੂਲ ਦੇ ਹੈਡ ਟੀਚਰ ਮੁਹੰਮਦ ਰਮਜ਼ਾਨ ਖ਼ਾਸ ਤੌਰ ਤੇ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਹੁੰਚੇ ਅਤੇ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ। ਸਾਰਿਆਂ ਨੇ ਸਕੂਲ ਦੇ ਅਧਿਆਪਕ,ਹੈਡ ਟੀਚਰ, ਵਿਦਿਆਰਥੀ ਅਤੇ ਉਹਨਾਂ ਦੇ ਮਾਪਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ। ਜਸਨਪ੍ਰੀਤ ਕੌਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੂੰ ਇਹ ਸਭ ਤੇ ਯਕੀਨ ਨਹੀਂ ਹੋ ਰਿਹਾ ਕਿ ਉਹ ਹਵਾਈ ਜਹਾਜ਼ ਵਿੱਚ ਬੈਠੇਗੀ। ਜ਼ਿਬਰਾਨ ਮੁਹੰਮਦ ਖ਼ਲੀਲ ਨੇ ਇਹ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਇਨਾਮ ਰਾਹੀਂ ਵਿਦਿਆਰਥੀਆਂ ਨੂੰ ਉਹ ਯਾਦਗਾਰੀ ਪਲ ਦਿੱਤੇ ਜਾਣਗੇ ਜ਼ੋ ਉਹ ਆਪਣੀ ਸਾਰੀ ਜ਼ਿੰਦਗੀ ਯਾਦ ਰੱਖੇਗਾ,ਸਪਨੋ ਕੀ ਉਡਾਣ ਤਹਿਤ ਬੋਰਡ ਦੀਆਂ ਜਮਾਤਾਂ 5ਵੀਂ,8ਵੀਂ,10ਵੀਂ,12ਵੀਂ ਵਿੱਚੋਂ ਪਹਿਲੇ ਸਥਾਨ ਤੇ ਆਉਣ ਵਾਲੇ 4 ਵਿਦਿਆਰਥੀਆਂ ਨੂੰ ਹਵਾਈ ਜਹਾਜ਼ ਦੀ ਸ਼ੈਰ ਅਤੇ 30 ਹੋਰ ਵਿਦਿਆਰਥੀਆਂ ਨੂੰ ਇਨਾਮ ਦੇ ਤੌਰ ਤੇ 1000 ਰੁਪਏ ਦਿੱਤੇ ਜਾਣਗੇ।ਇਸ ਮੁਹਿੰਮ ਦੀ ਸਾਰੇ ਪੰਜਾਬ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ।

ਵੱਡੇ ਸੁਪਨੇ ਦੇਖੋ, ਇਹ ਸਫਲਤਾ ਦਾ ਪਹਿਲਾ ਕਦਮ ਹੈ- ਮੁਹੰਮਦ ਖ਼ਲੀਲ ਜ਼ਿ…
ਵੱਡੇ ਸੁਪਨੇ ਦੇਖੋ, ਇਹ ਸਫਲਤਾ ਦਾ ਪਹਿਲਾ ਕਦਮ ਹੈ- ਮੁਹੰਮਦ ਖ਼ਲੀਲ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਾਲੇਰਕੋਟਲਾ। ਸਰਕਾਰੀ ਪ੍ਰਾਇਮਰੀ ਸਕੂਲ ਹੈਦਰ…
shuru.page.link
ਵੱਡੇ ਸੁਪਨੇ ਦੇਖੋ, ਇਹ ਸਫਲਤਾ ਦਾ ਪਹਿਲਾ ਕਦਮ ਹੈ- ਮੁਹੰਮਦ ਖ਼ਲੀਲ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਾਲੇਰਕੋਟਲਾ। ਸਰਕਾਰੀ ਪ੍ਰਾਇਮਰੀ ਸਕੂਲ ਹੈਦਰ ਨਗਰ ਦੀ 5ਵੀਂ ਜਮਾਤ ਦੀ ਵਿਦਿਆਰਥਣ ਨੇ ਜਿੱਤੀ ਹਵਾਈ ਜਹਾਜ਼ ਦੀ ਟਿਕਟ ਮਾਲੇਰਕੋਟਲਾ (15 ਅਪ੍ਰੈਲ 2023) ਸਫ਼ਲਤਾ ਪ੍ਰਾਪਤ ਕਰਨ ਲਈ ਪਹਿਲਾਂ ਸਾਨੂੰ ਉਸ ਸੰਬੰਧੀ ਸੁਪਨੇ ਦੇਖਣੇ ਚਾਹੀਦੇ ਹਨ।ਇਹ ਸੁਫ਼ਨਿਆਂ ਨੂੰ ਸੱਚ ਕੀਤਾ ਹੈ ਜਸਨਪ੍ਰੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਦੀ ਜਮਾਤ ਪੰਜਵੀਂ ਦੀ ਵਿਦਿਆਰਥਣ ਨੇ 5ਵੀਂ ਬੋਰਡ ਦੇ ਪੇਪਰਾਂ ਵਿੱਚੋਂ 500/500 ਨੰਬਰ ਪ੍ਰਾਪਤ ਕਰ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸ ਸੰਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਾਲੇਰਕੋਟਲਾ ਨੇ ਵਿਦਿਆਰਥੀ ਦੀ ਹੋਂਸਲਾ ਅਫਜ਼ਾਈ ਕਰਦਿਆਂ ਅਨੇਕਾਂ ਇਨਾਂਮ ਦਿੱਤੇ ਗਏ, ਜਿਵੇਂ ਕਿ ਪੈੱਨ, ਕਾਪੀਆਂ, ਰਾਈਟਿੰਗ ਟੈਬਲੈਟ, ਘੜੀ, ਡਾਇਰੀਆਂ, ਬੈਗ,ਸਕੇਲ, ਪੈਂਨਸਿਲਾਂ , ਪੌਦੇ ਆਦਿ।ਇਸ ਸਮੇਂ ਮੁਹੰਮਦ ਖ਼ਲੀਲ ਜੀ ਨੇ ਦੱਸਿਆ ਕਿ ਜ਼ਿਲ੍ਹਾ ਮਾਲੇਰਕੋਟਲਾ ਵਿੱਚੋਂ ਹਰੇਕ ਬੋਰਡ ਦੀ ਜਮਾਤਾਂ ( 5ਵੀਂ,8ਵੀਂ,10ਵੀਂ,12ਵੀਂ) ਵਿੱਚੋਂ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਤੌਰ ਤੇ ਹਵਾਈ ਜਹਾਜ਼ ਦੀ ਟਿਕਟ ਅਤੇ ਮੈਟਰੋ ਦੀ ਸ਼ੈਰ ਕਰਵਾਈ ਜਾਵੇ ਗੀ।ਇਸ ਸਮੇਂ ਸੰਦੀਪ ਮੜਕਨ ਪ੍ਰੋਜੈਕਟ ਇੰਨਚਾਰਜ ਸਪਨੋ ਕੀ ਉਡਾਣ ਨੇ ਦੱਸਿਆ ਕਿ ਇਸ ਲੜੀ ਤਹਿਤ ਜਸਨਪ੍ਰੀਤ ਕੌਰ ਜਮਾਤ 5ਵੀਂ ਨੇ ਹਵਾਈ ਜਹਾਜ਼ ਦੀ ਟਿਕਟ ਤੇ ਆਪਣਾ ਨਾਮ ਦਰਜ਼ ਕਰਵਾਇਆ ਹੈ।ਇਸ ਸਮੇਂ ਸਕੂਲ ਦੇ ਜਮਾਤ ਇੰਚਾਰਜ ਅਕਬਰੀ ਬੇਗਮ, ਸਕੂਲ ਦੇ ਹੈਡ ਟੀਚਰ ਮੁਹੰਮਦ ਰਮਜ਼ਾਨ ਖ਼ਾਸ ਤੌਰ ਤੇ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਹੁੰਚੇ ਅਤੇ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ। ਸਾਰਿਆਂ ਨੇ ਸਕੂਲ ਦੇ ਅਧਿਆਪਕ,ਹੈਡ ਟੀਚਰ, ਵਿਦਿਆਰਥੀ ਅਤੇ ਉਹਨਾਂ ਦੇ ਮਾਪਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ। ਜਸਨਪ੍ਰੀਤ ਕੌਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੂੰ ਇਹ ਸਭ ਤੇ ਯਕੀਨ ਨਹੀਂ ਹੋ ਰਿਹਾ ਕਿ ਉਹ ਹਵਾਈ ਜਹਾਜ਼ ਵਿੱਚ ਬੈਠੇਗੀ। ਜ਼ਿਬਰਾਨ ਮੁਹੰਮਦ ਖ਼ਲੀਲ ਨੇ ਇਹ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਇਨਾਮ ਰਾਹੀਂ ਵਿਦਿਆਰਥੀਆਂ ਨੂੰ ਉਹ ਯਾਦਗਾਰੀ ਪਲ ਦਿੱਤੇ ਜਾਣਗੇ ਜ਼ੋ ਉਹ ਆਪਣੀ ਸਾਰੀ ਜ਼ਿੰਦਗੀ ਯਾਦ ਰੱਖੇਗਾ,ਸਪਨੋ ਕੀ ਉਡਾਣ ਤਹਿਤ ਬੋਰਡ ਦੀਆਂ ਜਮਾਤਾਂ 5ਵੀਂ,8ਵੀਂ,10ਵੀਂ,12ਵੀਂ ਵਿੱਚੋਂ ਪਹਿਲੇ ਸਥਾਨ ਤੇ ਆਉਣ ਵਾਲੇ 4 ਵਿਦਿਆਰਥੀਆਂ ਨੂੰ ਹਵਾਈ ਜਹਾਜ਼ ਦੀ ਸ਼ੈਰ ਅਤੇ 30 ਹੋਰ ਵਿਦਿਆਰਥੀਆਂ ਨੂੰ ਇਨਾਮ ਦੇ ਤੌਰ ਤੇ 1000 ਰੁਪਏ ਦਿੱਤੇ ਜਾਣਗੇ।ਇਸ ਮੁਹਿੰਮ ਦੀ ਸਾਰੇ ਪੰਜਾਬ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ।

www.breaking7.com

SAPNO KI UDAAN June – July 2023
kutumbapp.page.link
Log into Facebook | Facebook
Log into Facebook to start sharing and connecting with your friends, family, and people you know.
m.facebook.com
news1 | Rozana Spokesman Epaper [Punjabi News]
epaper page no. 2; news1 | Rozana Spokesman Epaper [Punjabi News]
www.rozanaspokesman.com
Babushahi.in
www.babushahi.com
ad1 | Rozana Spokesman Epaper [Punjabi News]
epaper page no. 10; ad1 | Rozana Spokesman Epaper [Punjabi News]
www.rozanaspokesman.com
ad1 | Rozana Spokesman Epaper [Punjabi News]
epaper page no. 10; ad1 | Rozana Spokesman Epaper [Punjabi News]
www.rozanaspokesman.com

malerkotla ……..

follow ……. Us